ਜ਼ਿਲੇ ਅੰਦਰ ਇੱਕ ਦਿਨ ਵਿਚ 13,500 ਵੈਕਸੀਨ ਲੱਗੀ-ਡਿਪਟੀ ਕਮਿਸ਼ਨਰ

ਕੋਰੋਨਾ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲਗਾਉਣੀ ਜਰੂਰੀ-ਜ਼ਿਲ੍ਹਾ ਵਾਸੀਆਂ ਦਾ ਕੀਤਾ ਧੰਨਵਾਦ ਗੁਰਦਾਸਪੁਰ, 7 ਜੁਲਾਈ ( ਮੰਨਨ ਸੈਣੀ )। ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ 13,500 ਵੈਕਸੀਨ ਲਗਾਈ ਗਈ ਤੇ ਲੋਕਾਂ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ … Continue reading ਜ਼ਿਲੇ ਅੰਦਰ ਇੱਕ ਦਿਨ ਵਿਚ 13,500 ਵੈਕਸੀਨ ਲੱਗੀ-ਡਿਪਟੀ ਕਮਿਸ਼ਨਰ